Attitude status in Punjabi for Whatsapp

Facebooktwittergoogle_plusreddit

Punjabi’s are full of attitude, so why not set a status to define it. Following is a complete list of latest attitude status in Punjabi language. We have collected these status, so that you need not waste your time searching across internet for Punjabi attitude status for whatsapp, select yours and just copy paste. All the statuses are so compelling that you will come again and again to set a new status from this list.

  • ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
  • Landi_jeep ਰੱਖੀ ਯਾਰਾਂ ਵੈਲੀਆਂ ਲਈ, ਕਾਲਾ # Bullet ਰੱਖਿਆ ਸਹੇਲੀਆਂ ਲਈ, ਨੀਲਾ # ford ਰੱਖਿਆ ਪੈਲੀ ਵਾਹੁਣ ਨੂੰ, ਰੱਖੇ # ਹਥਿਆਰ ਨੀ ਪਟਾਕੇ ਪਾਉਣ ਨੂੰ
  • ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ
  • ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਆਂ ਮੇਖਾਂ ….ਤੇਰੀ ਬਾਂਦਰ ਵਰਗੀ ਬੂਥੀ ਮੈ ਕਿਊਂ ਤੇਰੇ ਵਲ ਵੇਖਾਂ
  • ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ..ਅੱਤ ਕਰਾਉਂਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ
  • ਗੱਲਾ ਕਰਨੇ ਨੂੰ ਦੁਨੀਆਂ ਸੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ਼.. ਤਾਂ ਫੇਰ ਹੁੰਦੀ ਆ
  • Jatti ਦੀ ਯਾਰੀ ਤੇ ਨੌਕਰੀ ਸਰਕਾਰੀ….ਕਿਸਮਤ ਨਾਲ ਮਿਲਦੀ ਅਾ

Check Out More Attitude Status in Punjabi below:

  • ਆਪਾਂ ਤਾ ਕਿਹ ਦਿਤਾ Mummy ਨੂੰ ਕੀ ਦਿਲ ਦੀ ਹਰ ਰੀਝ ਪੁਗਾਨੀ ਆ .. ਮੁੰਡਾ 6 ਫੁੱਟ ਲੰਮਾ ਲਭਿਓ .. ਆਪਾ ਆਪਣੇ ਵਿਆਹ ਤੇ High Heel ਪਾਉਣੀ ਆ ..
  • ਰੋਜ Bullet ਤੇ ਬਹਿ ਕੇ ਗੇੜੀ ਲਾਵਾ, ਕੁੜੀਆਂ ਦੇ ਕਲੇਜੇ ਚ ਅੱਗ ਉਦੋ ਲਾਵਾ
  • ਚਾਹੇ ਕੋਈ ਫਸੀ ਨੀ ਹਾਲੇ ਤੱਕ , ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ..
  • ਨਾ ਸਾਂਵਲੇ ਰੰਗ ਦਾ , ਨਾ ਗੋਰੇ ਰੰਗ ਦਾ…ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
  • ਕੋਈ ਕਹੇ ਮੇਨੂੰ ‪#‎Dunaali‬ ਤੇ ਕੋਈ ਕਹੇ ‪#‎Talwar‬,ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ #‎ਸਰਕਾਰ!!
  • ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ ‪#‎ਆਕੜ ਨੀ ਜਿੰਨੇ ਮੇਰੇ ਚ #ਨਖਰੇ ਨੇ॥
  • ਨਮਕ ਸਵਾਦ ਅਨੁਸਾਰ , ਆਕੜ ਔਕਾਤ ਅਨੁਸਾਰ।

Comments