Attitude status in Punjabi for Whatsapp

facebooktwittergoogle_plusreddit

Punjabi’s are full of attitude, so why not set a status to define it. Following is a complete list of latest attitude status in Punjabi language. We have collected these status, so that you need not waste your time searching across internet for Punjabi attitude status for whatsapp, select yours and just copy paste. All the statuses are so compelling that you will come again and again to set a new status from this list.

  • ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
  • ਇੱਕ ਤਾਂ ਮੈਂ ਜ਼ਿੱਦੀ ਉਪਰੋ ਬੱਤਮੀਜ਼ ਵੀ
  • ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।
  • ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥
  • ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
  • ਤੇਨੂੰ ਲਗਦਾ ਤੇਰੀ high personality ਅਗੇ ਕੋਈ ਕੱਖ ਵੀ ਨਹੀ..ਤੇਰੇ ਤੋ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਵੀ ਕੋਈ ਸ਼ਕ ਨਹੀ।
  • ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।
  • ਕੁੜੀ ਫਬਦੀ ੲੇ ਸੂਟ ਸਲਵਾਰ ਨਾਲ..ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ।
  • ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ,ਉੱਥੇ ਅਸੀ ਸਰਦਾਰੀ ਕੀਤੀ ਆ
  • ਸਾਡੀ ਆਪਣੀ ਸ਼ਕੀਨੀ ਬੜੀ ਅਥਰੀ ..ਤੂੰ ਜੇਬ ਚ ਰੱਖ ਟੌਰ ਨੂੰ. . ਸਾਨੂੰ ਆਪਣਾ style ਬੜਾ ਜਚਦਾ ਕਿਉਂ Follow ਕਰਾਂ ਕਿਸੇ ਹੋਰ ਨੂੰ ।
  • ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..
  • ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ, ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ, ਗਰਾਰੀ ਤਾਂ ਬਸ ਤੇਰੇ ਤੇ ਅੜੀ ਆ, ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ
  • ਹਜੇ ਕਿਸਮਤ ਖਰਾਬ ਏ ਤਾ ਕਰਕੇ ਚੁਪ ਹਾਂ ਮੈਂ ,,, ਜਿਸ ਦਿਨ ਦਿਮਾਗ ਖਰਾਬ ਹੋ ਗਯਾ ਫੇਰ ਤੇਨੁ ਦਸਾਗੇ
  • ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ.. ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ

Check Out More Attitude Status in Punjabi below:

  • ਹਮੇਸ਼ਾ ਯਾਦ ਰੱਖੋ ਕਿ ਤੁਸੀਂ Unique ਹੋ, ਜਿਵੇ ਕੀ ਹਰ ਕੋਈ ਹੈ
  • I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
  • ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ
  • ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।
  • ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ , Bullet ਤਾ ਜਨਾ ਖਣਾ ਚੱਕੀ ਫਿਰਦਾ ।
  • ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।
  • ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ
  • ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ… ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ

Check out again for updated list of attitude status in Punjabi font and language. This list is updated regularly. Meanwhile also check out Best Punjabi Status

Comments