Attitude status in Punjabi for Whatsapp

Facebooktwittergoogle_plusreddit

Punjabi’s are full of attitude, so why not set a status to define it. Following is a complete list of latest attitude status in Punjabi language. We have collected these status, so that you need not waste your time searching across internet for Punjabi attitude status for whatsapp, select yours and just copy paste. All the statuses are so compelling that you will come again and again to set a new status from this list.

  • ਜਿਸ ਦਾ ਦਰਦ ਸਿਰਫ ਉਸੀ ਦਾ ਦਰਦ ਬਾਕੀ ਸਬ ਤਮਾਸ਼ਾਈ
  • ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
  • ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ…
  • ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
  • ਦੁਨੀਆਂ ‘ਚ ਬੱਸ ਦੋ ਚੀਜ਼ਾਂ ਮਸ਼ਹੂਰ ਨੇਂ, ਇੱਕ ਤੇਰੇ ਭਾਈ ਦਾ Style ਤੇ ਦੂਜੀ ਤੇਰੀ ਭਾਬੀ ਦੀ Smile
  • ਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ
  • ਕਹਿੰਦਾ ਮੇਨੂੰ ਤੇਰੇ ਨਾਲ ਪਿਆਰ ਹੋ ਗ਼ਿਆ…. ਮੈਂ ਕਿਹਾ ਮੈਂ ਤੇ ਮਸੀ ਠੀਕ ਹੋਈ ਸੀ… ਹੁਣ ਤੇਰਾ ਦਿਮਾਗ ਖਰਾਬ ਹੋ ਗਿਆ…
  • ਨਿੱਤ ਅੜੀਆ ਪੁਗ ਦੀਆ ਵੇ ਕਦੇ ਪਿਆਰ ਵੀ ਚੁਣ ਲਇਆ ਕਰ ….. ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਇਆ ਕਰ…
  • ਸਾਡੀ ਵੇਖ ਕੇ ਚੜਾਈ…ਦਿਲ ਘਟਦਾ ਕਿੳੁ ਤੇਰਾ….ਤੈਨੂੰ ਕਿਹਾ ਸੀ ਨਾ ਬੀਬਾ….ਟਾੲਿਮ ਆਊਗਾ ਨੀ ਮੇਰਾ..

Check Out More Attitude Status in Punjabi below:

  • ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।
  • ਤੇਨੂੰ ਲਗਦਾ ਤੂੰ ਦੁਨਿਆ ਵੇਖ ਲਈ .. ਬੜੇ ਉਚੇ ਖਿਆਲ ਤੂੰ ਪਾਲੇ ਨੇ .. ਤੇਰੇ ਲਈ ਤਾਂ ਓਹੀ ਚੰਗੇ ਨੇ ਜੋ ਫਾਇਦਾ ਚੁੱਕਣ ਵਾਲੇ ਨੇ
  • ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ, ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ…
  • ਅੱਜ ਹਸਦੇ ਨੇ ਇਹ ਕਲ ਰੋਣਗੇ … ਜੱਦ ਬਣ ਗਏ star ਬਾਰ ਬਾਰ ਫੋਟੋਆਂ ਕਰਵਾਣਗੇ।
  • ਕੁੜੀ ਕਹਿੰਦੀ ਮੇਰਾ ਭਾਈ ਬਹੁਤ ਬਡਾ ਬਦਮਾਸ਼ ਹੈ …. ਮੈਂ ਕੇਹਾ ਕਹਿ ਦੇ ਆਪਣੇ ਭਾਈ ਨੂੰ ਤੇਰੀ ਟੱਕਰ ਦਾ ਜੀਜਾ ਮਿਲ ਗਿਆ।
  • ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ।
  • ਮੇਰੇ ਵਰਗੀ ਹੋਰ ਮਿਲ ਜੂ ਝੱਲਿਆ ਏ ਤੇਰਾ ਵਹਿਮ ਏ………Single ਪੀਸ ਬਣਾਇਆ ਰੱਬ ਨੇ, ਉਹ ਵੀ ਪੂਰਾ ‪kaim‬ ਏ 😛😛😛😛

Comments