Punjabi Love Shayari

Facebooktwittergoogle_plusreddit

123punjabistatus.com provides the best Punjabi Love Shayari in punjabi language to show and express your feelings for another person.If you want to be romantic shayar then punjabi shayari is an exciting and cool way to express your love shayari for another person. A list of latest and full on punjabi love shayari given below , keep visting again to get updated list of punjabi love shayari everyday

 • ਇਹਨਾ ਅੱਖਿਆਂ ਵਿਚ ਸੀ ਪਿਆਰ ਬੜਾ ,
  ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
  ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
  ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ
 • ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
  ਇੱਕ ਤਾਂ ਮੁੱਹਬਤ ਕਰ ਲਈ,
  ਦੂਜਾ ਤੇਰੇ ਨਾਲ ਕਰ ਲਈ,
  ਤੀਜਾ ਬੇ-ਹਿਸਾਬ ਕਰ ਲਈ…
 • ਤੇਰੀ ਯਾਦ ਨੂੰ ਬੁਰਾ ਕਿਊਂ ਕਹਿਏ?
  ਜਿਹੜੀ ਹਰ ਪਲ ਸਾਥ ਨਿਭਾਉਂਦੀ ਏ ,
  ਤੇਰੇ ਨਾਲੋ ਤਾ ਤੇਰੀ ਯਾਦ ਹੀ ਚੰਗੀ,
  ਜਿਹੜੀ ਹਾਲੇ ਵੀ ਸਾਨੂੰ ਮਿਲਣ ਆਉਂਦੀ ਏ,
  ਦੁਖ ਦਿਲ ਵਿਚ ਲਕੋ ਕੇ ਹੰਝੂ ਨੈਨਾ ਵਿਚ ਪਰੋ ਕੇ ,
  ਤੇਰੇ ਆਨ ਦੀ ਉਡੀਕ ਅਸੀਂ ਲਾਈ ਬੈਠੇ ਹਾ,
  ਕਰ ਤੂੰ ਯਕੀਨ ਸਾਨੂੰ ਭੁਲ ਜਾਨ ਵਾਲਿਆ,
  ਅਸੀਂ ਤੇਰੇ ਪਿੱਛੇ ਦੁਨੀਆ ਭੁਲਾਈ ਬੈਠੇ ਹਾਂ ॥
 • ਗਲਤੀ ਨਾਲ ਵੀ ਕਦੀ ਕਿਸੇ ਨਾਲ ਪਿਆਰ ਨਾ ਕਰਿਓ
  ਮਰ-ਮਰ ਕੇ ਜੀਨਾ ਪੈ ਜਾਣਾ ਕਦੀ ਇਸ਼ਕ਼ ਵਿਚ ਕਿਸੇ ਤੇ ਨਾ ਮਰਿਓ
 • ਅਸੀ ਸਿੱਧੇ ਜੇ ਬੰਦੇ ਕੋਈ ਜਾਣਦੇ ਨਾ ਤੇਜੀ ਨੀ…ਬੋਲਦੀਏਂ ਜੇਹੜੀ ਪੁੱਠੀ ਜਿਹੀ ਅੰਗਰੇਜੀ ਨੀ…
  hello hey ਨੂੰ ਹੀ ਲੱਗ ਜਾਣੇ 2week ਨੀ..ਸਾਨੂੰ ਆਖਦੀਏਂ pendu ਇਹੇ ਗੱਲ ਠੀਕ ਨੀ…
 • ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ ,
  ਤੂੰ ਕੀ ਪਾਇਆ ਆਪਣੀ ਤਕ਼ਦੀਰ ਤੋ ,
  ਤੇਰੀ ਤਸਵੀਰ ਦਿਲ ਦੇ ਸ਼ੀਸ਼ੇ ਨੂੰ ਵਿਖਾਈ ,
  ਤੇ ਕੇਹਾ ਅਜੇਹਾ ਪਿਆਰ ਪਾਇਆ ਤਕ਼ਦੀਰ ਤੋ

More Punjabi Love Shayari :

Updates punjabi shayari for your facebook and whatsapp profile

 • ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ
  ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
  ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
  ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ
 • ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
  ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
  ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
  ਓਹਨੇ ਤਰਲਾ ਕੋਈ ਸੁਨਿਆ ਨਹੀਂ,
  ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ ,
  ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ,
  ਮੈਂ ਕਹ ਦਿੱਤਾ ,‘ਤੇਰੇ ਬਿਨਾ ਮੈਂ ਮਰ ਚਲਿਆ ’
  ਓਹ ਹੱਸ ਕੇ ਕਹਿੰਦੀ, ‘ਕੀ ਕਿਹਾ ?? ਮੈਨੂੰ ਸੁਨਿਆ ਨਹੀ’

Comments