Punjabi sad status

facebooktwittergoogle_plusreddit

Punjabi’s are grown up listening to sad songs of punjabi singers 😛 . Here we present you a great list of sad status in Punjabi language. Feeling low? We hope you look forward to a great future and throw away your sadness. Meanwhile choose from the list of Punjabi sad status, and let your beloved ones know that you are sad. No need to be sad again, tell people you are sad, let them know and change your status on whatsapp , facebook.

  • ਇਕ ਆਦਤ ਜਹੀ ਪੇ ਗਈ ਤੇਰੀ, ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ, ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ
  • ਮੌਤ ਤਾ ਐਵੇ ਹੀ ਬਦਨਾਮ ਆ ਜਾਨ ਤਾ ਜ਼ਿੰਦਗੀ ਲੇਂਦੀ ਹੈ ॥
  • ਸਾਰਾ-ਸਾਰਾ ਦਿਨ ਸਾਰੀ-ਸਾਰੀ ਰਾਤ ,ਅੱਖਿਆਂ ਚੋ ਹੋਵੇ ਬਰਸਾਤ…
  • ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ।
  • ਮੈਂ ਚੁੱਪ ਹਾਂ ਪਰ ਅੰਨਾ ਨਹੀਂ॥
  • ਜਾ ਜੇ ਤੂੰ ਖੁਸ਼ ਹਾਂ ਛੱਡ ਕੇ ਪਰ ਸਾਡੀ ਵੀ ਇਕ ਗਲ ਯਾਦ ਰਖੀ ਮਰਨ ਨੀ ਲਗੇ ਅਸੀਂ ਵੀ ਤੇਰੇ ਤੋ ਬਗੈਰ ਨੀ
  • ਜਰੂਰੀ ਨਹੀਂ ਕੀ ਇਨਸਾਨ ਕਮ ਕਰਕੇ ਹੀ ਥਕਦਾ ਹੈ ,ਜ਼ਿੰਦਗੀ ਵਿਚ ਉਸਨੂੰ ਧੋਖਾ ,ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ।
  • ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ , ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ ।
  • Punjabi sad status continues…

    • ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ?
    • ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ,ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ
    • ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ, ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।
    • ਫਾਂਸਲੇ ਵੱਧ ਜਾਣ ਨਾਲ ਗਲਤ ਫ਼ਹਿਮੀਆਂ ਵੱਧ ਜਾਂਦੀਆਂ ਫਿਰ ਓਹ ਵੀ ਸੁਨਣ ਲਗ ਜਾਂਦਾ ਹੈ ਜੋ ਕਦੀ ਕਿਸੇ ਨੇ ਬੋਲਿਆ ਵੀ ਨਹੀ ਹੁੰਦਾ।
    • ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,ਕਹਿੰਦਾ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ।।
    • ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ,ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।
    • ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ,ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ….

    Comments