Punjabi sad status

facebooktwittergoogle_plusreddit

Punjabi’s are grown up listening to sad songs of punjabi singers 😛 . Here we present you a great list of sad status in Punjabi language. Feeling low? We hope you look forward to a great future and throw away your sadness. Meanwhile choose from the list of Punjabi sad status, and let your beloved ones know that you are sad. No need to be sad again, tell people you are sad, let them know and change your status on whatsapp , facebook.

  • ਬੰਦਾ ਸਾਰੀ ਉਮਰ ਅਧੂਰਾ ਰਹੰਦਾ ਹੈ , ਜਦੋਂ ਮਰ ਜਾਂਦਾ ਤਾਂ ਕਹਿੰਦੇ ਪੂਰਾ ਹੋ ਗਿਆ।
  • ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸਚ ਕਹਾਂ ਤਾ ਹੁਣ ਕੁਝ ਵੀ life ਚ ਖਾਸ ਨਹੀ ..
  • ਪਤਾ ਨਹੀ ਕਿਉਂ ਦਿਲ ਵਿਚ ਉੱਤਰ ਜਾਂਦੇ ਨੇ ਲੋਕ, ਜਿਨਾ ਲੋਕਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲ ਦੇ ..
  • ਜਿਥੇ ਮਰਜੀ ਰਹੀ ਤੇ ਜਿਸਦੀ ਮਰਜੀ ਹੋਈ,ਪਰ ਤੇਨੂੰ ਸੁਹੰ ਮੇਰੀ ਲੱਗੇ ਮੇਨੂੰ ਯਾਦ ਕਰਕੇ ਨਾ ਰੋਈ।
  • ਕਿਉਂ ਨਾ ਸਮਝ ਸਕਿਆ ਕੋਈ ਅੱਖਾਂ ਦੀ ਉਦਾਸੀ…ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖ਼ੁਸ਼ੀ ਸਮਝ ਲੈਂਦਾ ਹੈ..!
  • ਟੈਨਸ਼ਨ ਉਦੋਂ ਮੁੱਕਣੀ ਜਦੋਂ ਨਬਜ਼ ਰੁੱਕਣੀ।
  • Punjabi sad status continues…

    • ਇਨਸਾਨ ਨੂੰ ਸੱਚੇ ਪਿਆਰ ਦੀ ਕਦਰ ਉਦੋਂ ਪੈਂਦੀ ਹੈ , ਜਦੋਂ ਝੂਠੇ ਪਿਆਰ ਤੋਂ ਠੋਕਰ ਪੈਂਦੀ ਹੈ।
    • ਦਰਦ ਜਦੋਂ ਮਿੱਠਾ ਲੱਗਣ ਲੱਗ ਜਾਵੇ ਸਮਝੋ ਤੁਹਾਨੂੰ ਜੀਨਾ ਆ ਗਿਆ।
    • ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ… ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ ਲੇੰਦਾ ।
    • ਜੋ ਮੈਂਨੂ ਹਮੇਸਾ ਕਹਿਂਦੀ ਹੁਂਦੀ ਸੀ ਕਿ ਤੇਰੇ ਜਾਣ ਤੋਂ ਬਾਦ ਮੈਂ ਮਰ ਜਾਂਵਂਗੀ, ਅੱਜ ਕਿਸੇ ਹੋਰ ਨਾਲ ੳਹ ਆਹੀ ਵਾਅਦੇ ਕਰਨ ਚ’ busy ਆ
      • ਸਭ ਤੋ ਮਾੜੇ ਆ ਤਾ ਕੀ ਹੋਇਆ ਕਿਸੇ ਨੂੰ ਤਾ ਚੰਗੇ ਲਗਦੇ ਆ- .. ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆ ਨਾਲ ਤਾ ਖੁੱਲ ਕੇ ਹੱਸਦੇ ਆ
      • ਅਸੀ ਤਾਂ ਤੇਰੇ ਪਿਆਰ ਚ ਸ਼ਹੀਦ ਹੋਣ ਨੂੰ ਫਿਰਦੇ ਸੀ … ਪਰ ..ਤੂੰ ਤਾਂ ਕਮਲੀਏ ਜਿਊਂਦੇ ਜੀ ਹੀ ਮਾਰਤਾ :(
      • ਤੈਨੂੰ ਵੇਖਣ ਨੂੰ ਦਿਲ ਕਰਦਾ ਆ..ਦਿਨ ਕਢੀਏ ਨਾਲ ਤਰੀਕਾਂ ਦੇ….. ਤੂੰ ਆਵੇਂ ਤੇ ਗਲ ਨਾਲ ਲਾ ਲਈਏ, ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ….
      • ਤੂੰ ਤਾਂ ਚਾਂਦੀ ਉੱਤੇ ਮਰਗੀ, ਜੱਟ ਤਾਂ ਤੈਨੂੰ ..ਸੋਨੇ ਚ ਮੜਾਉਣ ਨੂੰ ਫਿਰਦਾ ਸੀ …
      • ਜੋ ਟਾਇਮ ਪਾਸ ਸੀ ਤੇਰੇ ਲਈ ਓਹ ਪਿਆਰ ਬਣ ਗਿਆ ਮੇਰੇ ਲਈ
      • Comments